ਪੰਜਾਬੀ ਚੁਟਕਲੇ
|
ਪੰਜਾਬੀ ਚੁਟਕਲੇ |
ਪੰਜਾਬੀ ਚੁਟਕਲੇ
ਇਕ ਆਦਮੀ ਪਹਿਲੀ ਵਾਰ ਇਕੱਲਾ ਹੈਲੀਕਾਪਟਰ ਉਡਾਉਣਾ ਸਿੱਖ ਰਿਹਾ ਸੀ!
ਜਦੋਂ ਸੱਤ ਸੌ ਫੁੱਟ ਦੀ ਉਚਾਈ 'ਤੇ ਉਡਾਣ ਭਰੀ ਤਾਂ ਅਚਾਨਕ ਹੈਲੀਕਾਪਟਰ ਹੇਠਾਂ ਆ ਡਿੱਗਿਆ .. !!
ਉਸਤਾਦ ਨੇ ਪੁੱਛਿਆ - ਕੀ ਹੋਇਆ ?
ਜਵਾਬ ਮਿਲਿਆ - ਕੁਝ ਨਹੀਂ, ਮੈਨੂੰ ਉੱਪਰ ਜਾ ਕੇ ਠੰਡ ਲੱਗਣ ਲੱਗ ਪਈ, ਇਸੇ ਕਰਕੇ ਮੈਂ ਪੱਖਾ ਬੰਦ ਕਰ ਦਿੱਤਾ... !!
😂😂😂🤣🤣🤣