ਪਤੀ ਪਤਨੀ ਚੁੱਟਕਲੇ
ਪਤੀ ਪਤਨੀ ਚੁੱਟਕਲੇ |
ਪਤੀ ਪਤਨੀ ਚੁਟਕੁਲੇ
ਪਤਨੀ ਜੱਜ ਨੂੰ - ਮੈਨੂੰ ਉਨ੍ਹਾਂ ਤੋਂ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਬੱਸ ਉਸੀ ਹਾਲਾਤ ਵਿਚ ਛੱਡ ਦੇਣ ਜਿਸ ਹਾਲਾਤ ਵਿਚ ਮੈ ਇਨਾ ਨੂੰ ਮਿਲੀ ਸੀ ...
.
ਜੱਜ - ਕਿਸ ਹਾਲਾਤ ਵਿਚ ਮਿਲੀ ਸੀ ...?
.
ਪਤਨੀ - ਵਿਧਵਾ ...!
.
ਜੱਜ ਅਜੇ ਵੀ ਬੇਹੋਸ਼ ਹੈ.